
ਮੋਹਾਲੀ,ਕੁਲਵੰਤ ਗਿੱਲ ਹਿੰਦੀ ਫਿਲਮ ਅਜਾਦ ਦਾ ਅੱਜ ਟਰੈਲਰ ਲਾਂਚ ਹੋ ਗਿਆ ਜਿਸ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਫਿਲਮ ਦਾ ਟਰੈਲਰ ਮਹਿਜ 8 ਘੰਟਿਆਂ ਵਿੱਚ 1.8 ਮਿਲੀਅਨ ਲੋਕਾਂ ਨੇ ਦੇਖਿਆ ਹੈ ਇਸ ਫਿਲਮ ਵਿਚ ਅਭੀਸ਼ੇਕ,ਰੋਨਿਲ.ਪ੍ਰਗਾਇਆ ਵੀ ਕੰਮ ਕਰ ਰਹੇ ਹਨ ਤੇ ਇਸ ਫਿਲਮ ਵਿੱਚ ਅੰਗਰੇਜੀ ਹਕੂਮਤ ਦੁਆਰਾ ਕਿਸ ਤਰਾਂ ਭਾਰਤੀਆਂ ਤੇ ਅੱਤਿਆਚਾਰ ਕੀਤਾ ਜਾਦਾਂ ਸੀ ਉਸਨੂੰ ਦਿਖਾਇਆ ਗਿਆ ਹੈ ਤੇ ਫਿਲਮ ਅਜ਼ਾਦ ਨੂੰ ਅਭੀਸ਼ੇਕ ਕਾਪੂਰ ਨੇ ਡਾਇਰੈਕਟ ਕੀਤਾ ਹੈ ਤੇ ਕਹਾਣੀ ਰਿਤਸ਼ ਸ਼ਾਹ,ਸੁਰੇਸ਼ ਨਾਇਰ ਤੇ ਚੰਦਨ ਅਰੋੜਾ ਨੇ ਲਿਖੀ ਹੈ ਹਿੰਦੀ ਫਿਲਮ ਅਜਾਦ 17 ਜਨਵਰੀ ਨੂੰ ਸਿਨੇਮਾਨ ਘਰਾਂ ਦਾ ਸ਼ਿੰਗਾਰ ਬਣੇਗੀ