
ਆਖ਼ਰ ਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਖਰੜ ਨਗਰ ਕੌਸ਼ਲ ਦੀ ਪ੍ਰਧਾਨਗੀ ਤੇ ਹੱਥ ਪੈ ਹੀ ਗਿਆ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਜਸਪ੍ਰੀਤ ਕੋਰ ਲੋਗੀਆ ਨੂੰ ਪ੍ਰਧਾਨ ਦੇ ਔਹਦੇ ਤੋ ਉਤਾਰੀਆ ਹੈ ਉਦੇ ਤੋ ਹੀ ਨਗਰ ਕੌਸ਼ਲ ਦੀ ਪ੍ਰਧਾਨ ਦੀ ਕੁਰਸ਼ੀ ਨੂੰ ਲੈ ਕੇ ਸਿਆਸਤ ਗਰਮ ਸੀ ਜਿਸ ਨੂੰ ਅੱਜ ਵਿਰਾਮ ਲੱਗ ਹੀ ਗਿਆ ਇਹ ਸਭ ਖਰੜ ਦੀ ਐਮ ਐਲ ਏ ਬੀਬੀ ਗਗਨ ਅਨਮੋਲ ਮਾਨ ਦੀ ਹਾਜ਼ਰੀ ਚ ਹੋਈਆਂ ਅੱਜ ਸਵੇਰ ਤੋ ਹੀ ਪੁਲਿਸ ਦੇ ਵੱਲੋਂ ਪ੍ਰਧਾਨ ਦੀ ਚੌਣ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕੀਤੇ ਹੋਏ ਸੀ ਐਮ ਐਲ ਏ ਗਗਨ ਅਨਮੋਲ ਮਾਨ ਨੇ ਦੱਸੀਆਂ ਕਿ ਆਮ ਆਦਮੀ ਪਾਰਟੀ ਤੋ ਚੁਣੀ ਬੀਬੀ ਅੰਜੂ ਚੰਦਰ ਨੂੰ ਸਰਭ ਸੰਮਤੀ ਦੇ ਨਾਲ ਸਾਰੇ ਹੀ ਹਾਉਸ ਨੇ ਵੋਟਾ ਪਾ ਕੇ ਪ੍ਰਧਾਨ ਬਣਾਈਆ ਹੈ ਉਨਾ ਕਿਹਾ ਕਿ ਬੀਬੀ ਅੰਜੂ ਚੰਦਰ ਦੇ ਪ੍ਰਧਾਨ ਬਣਨ ਤੇ ਖਰੜ ਦੇ ਜੇ ਵਿਕਾਸ ਕਾਰਜਾਂ ਰੁਕੇ ਹੋਏ ਸੀ ਉਨਾ ਕਾਰਜਾਂ ਨੂੰ ਤੇਜ਼ੀ ਨਾਲ ਨੇਪੜੇ ਚਾੜੀਆ ਜਾਵੇਗਾ ਦੁਜੇ ਪਾਸੇ ਖਰੜ ਨਗਰ ਕੌਸ਼ਲ ਦੀ ਪ੍ਰਧਾਨ ਬਣਨ ਤੇ ਬੀਬੀ ਅੰਜੂ ਚੰਦਰ ਨੇ ਆਮ ਆਦਮੀ ਪਾਰਟੀ ਹਾਈਕਮਾਨ ਅਤੇ ਬੀਬੀ ਗਗਨ ਅਨਮੋਲ ਮਾਨ ਦਾ ਧੰਨਵਾਦ ਕਰਦੀਆਂ ਕਿਹਾ ਕਿ ਮੈਨੂੰ ਦੋ ਆਮ ਆਦਮੀ ਪਾਰਟੀ ਨੇ ਮਾਣ ਬਖਸ਼ਿਆ ਹੈ ਉਸ ਨੂੰ ਮੈਂ ਬੜੇ ਹੀ ਤਨ ਦੇਹੀ ਨਾਲ ਨਿਭਾਵਾਂਗੀ ਅਤੇ ਪਾਰਟੀ ਬਾਜ਼ੀ ਤੋ ਉੱਤੇ ਉੱਠ ਕੇ ਖਰੜ ਦਾ ਵਿਕਾਸ ਕਰਾਂਗੀ ।
ਬਾਇਟ ਐਮ ਐਸ ਏ ਬੀਬੀ ਗਗਨ ਅਨਮੋਲ ਮਾਨ
ਖਰੜ ਨਗਰ ਕੌਸ਼ਲ ਦੀ ਪ੍ਰਧਾਨ ਬੀਬੀ ਅੰਜੂ ਚੰਦਰ
ਖਰੜ ਤੋ ਡੈਵਿਟ ਵਰਮਾ ਦੀ ਰਿਪੋਰਟ