
ਮੋਹਾਲੀ ( ਕੁਲਵੰਤ ਗਿੱਲ ) 30 ਦਸੰਬਰ – ਲੁਧਿਆਣਾ ਵਾਸੀਆਂ ਲਈ ਇਸ ਵਾਰ ਨਵਾਂ ਸਾਲ ਧੂਮਧਾਮ ਨਾਲ ਹੋਣ ਵਾਲਾ ਹੈ ਕਿਊਕਿ ਗਾਇਕੀ ਦੇ ਬਾਦਸ਼ਾਹ ਦਿਲਜੀਤ ਦੋਸਾਂਝ ਲੁਧਿਆਣਾ ਵਿੱਚ 31 ਦਿਸੰਬਰ ਨੂੰ ਸ਼ੋਅ ਕਰਨ ਜਾ ਰਹੇ ਹਨ ਤੇ ਲੋਕੀ ਦੂਰ ਦੂਰ ਤੋਂ ਇਸ ਸ਼ੋਅ ਨੂੰ ਵੇਖਣ ਆ ਰਹੇ ਹਨ ਹਾਲਾਕਿ ਠੰਡ ਬਹੁਤ ਹੈ ਪਰ ਨੌਜਵਾਨ ਮੁੰਡੇ ਕੁੜੀਆਂ ਦਾ ਜੋਸ਼ ਠੰਡਾ ਨਹੀਂ ਪੈ ਰਿਹਾ ਅੱਜ ਦਿਲਜੀਤ ਦੋਸਾਂਝ ਲੁਧਿਆਣਾ ਅਪਣੀ ਟੀਮ ਨਾਲ ਪਾਹੁੰਚ ਚੁੱਕੇ ਹਨ