Movie

ਨਵੀਂ ਪੰਜਾਬੀ ਫਿਲਮ ‘ਚ ਧੂੰਮਾਂ ਪਾਉਂਦੀ ਨਜ਼ਰ ਆਏਗੀ ਇਸ ਵੱਡੇ ਕ੍ਰਿਕਟਰ ਦੀ ਪਤਨੀ, ਸ਼ਿਲਪਾ ਸ਼ੈੱਟੀ ਦੇ ਪਤੀ ਕਰਨਗੇ ਨਿਰਮਾਣ – PUNJABI FILM MEHR

Published

on

ਚੰਡੀਗੜ੍ਹ: ਬਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਰਾਜ ਕੁੰਦਰਾ ਬਤੌਰ ਅਦਾਕਾਰ ਪਾਲੀਵੁੱਡ ਪਾਰੀ ਦਾ ਅਗਾਜ਼ ਕਰਨ ਜਾ ਰਹੇ ਹਨ, ਜੋ ਅੱਜ ਐਲਾਨੀ ਹੋਈ ਪੰਜਾਬੀ ਫਿਲਮ ‘ਮੇਹਰ’ ਨਾਲ ਸ਼ਾਨਦਾਰ ਡੈਬਿਊ ਕਰਨਗੇ।

‘ਡੀਬੀ ਡਿਗੀਟੇਨਮੈਂਟ’ ਅਤੇ ‘ਰਘੂ ਖੰਨਾ’ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਨਿਰਮਾਤਾ ਦਿਵਿਆ ਭਟਨਾਗਰ ਹਨ, ਜਦਕਿ ਨਿਰਦੇਸ਼ਨ ਕਮਾਂਡ ਪੰਜਾਬੀ ਸਿਨੇਮਾ ਦੇ ਪ੍ਰਸਿੱਧ ਨਿਰਦੇਸ਼ਕ ਰਾਕੇਸ਼ ਮਹਿਤਾ ਸੰਭਾਲਣਗੇ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ ‘ਇੱਕ ਸੰਧੂ ਹੁੰਦਾ ਸੀ’, ‘ਯਾਰਾਂ ਵੇ’, ‘ਰੰਗ ਪੰਜਾਬ’ ਆਦਿ ਸ਼ੁਮਾਰ ਰਹੀਆਂ ਹਨ।

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon