
1 Feb 2025:KULWANT GILL : ਵਿਦੇਸ਼ਾ ਵਿੱਚ ਜਾਣ ਦੀ ਲਾਲਸਾ ਤੇ ਉਥੋਂ ਦੇ ਫਾਇਦੇ ਤੇ ਨੁਕਸਾਨ, ਕਿਸ ਤਰਾਂ ਰਿਸ਼ਤਿਆਂ ਵਿੱਚ ਹੁੰਦਾ ਹੈ ਵਖਰੇਮਾ ਇਸੇ ਦੇ ਅਧਾਰਿਤ ਹੈ ਪੰਜਾਬੀ ਫਿਲਮ ਸਿਕਸ ਈਚ : 6 ਬੈਂਡ ਇਸ ਫਿਲਮ ਵਿੱਚ ਹਰਦੀਪ ਗਰੇਵਾਲ,ਮੈਂਡੀ ਤੱਖੜ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਇਹ ਫਿਲਮ ਸੱਚੀਆਂ ਕਹਾਣੀਆਂ ਦੇ ਅਧਾਰਿਤ ਹੈ ਇਹਨਾਂ ਕਲਾਕਾਰਾਂ ਤੋਂ ਇਲਾਵਾ ਇਸ ਫਿਲਮ ਵਿਚ ਮਲਕੀਤ ਰੌਣੀ,ਗੁਰਪ੍ਰੀਤ ਤੋਤੀ,ਸੁਖਦੇਵ ਬਰਨਾਲਾ,ਹਰਿੰਦਰ ਭੁੱਲਰ,ਸੰਜੀਵ ਠਾਕੁਰ ਤੋਂ ਇਲਾਵਾ ਹੋਰ ਨਾਮਵਰ ਕਲਾਕਾਰ ਕੰਮ ਕਰ ਰਹੇ ਹਨ ਜਿਕਰਯੋਗ ਹੈ ਕਿ ਇਹ ਪੰਜਾਬੀ ਫਿਲਮ 14 ਮਾਰਚ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ