
ਮੋਹਾਲੀ:4 ਜਨਵਰੀ :ਦਰਸ਼ਕਾ ਦੇ ਦਿਲਾਂ ਤੇ ਅਪਣੇ ਕਿਰਦਾਰਾਂ ਰਾਂਹੀ ਛਾਪ ਛੱਡਣ ਵਾਲੇ ਅਦਾਕਾਰ ਜਗਜੀਤ ਸਿੱਧੂ ਇਕ ਬਾਰੀ ਫਿਰ ਅਪਣੀ ਨਵੀਂ ਫਿਲਮ ” ਇਲਤੀ ਲੈ ਕੇ ਹਾਜ਼ਿਰ ਹਨ ਇਸ ਫਿਲਮ ਨੂੰ ਗੀਤ ਐਮ ਪੀ 3 ਤੇ ਜਗਜੀਤ ਸੰਧੂ ਫਿਲਮਜ ਨੇ ਪੇਸ਼ ਕੀਤਾ ਹੈ,ਇਸ ਫਿਲਮ ਵਿੱਚ ਤਾਨੀਆ ਮੁੱਖ ਕਿਰਦਾਰ ਵਿੱਚ ਨਜ਼ਰ ਆ ਰਹੀ ਹੈ ਪੰਜਾਬੀ ਫਿਲਮ ਇਲਤੀ ਦੇ ਨਿਰਮਾਤਾ ਹਨ ਕੀ ਵੀ ਢਿੱਲੋਂ ਤੇ ਜਗਜੀਤ ਸੰਧੂ ਇਸ ਫਿਲਮ ਨੂੰ ਲਿਖਿਆ ਹੈ ਗੁਰਪ੍ਰੀਤ ਭੁੱਲਰ ਨੇ ਤੇ ਡਾਇਰੈਕਟ ਕੀਤਾ ਹੈ ਵਰਿੰਦਰ ਰੰਧਾਵਾ ਨੇ ,ਦਰਸ਼ਕਾਂ ਨੂੰ ਇਸ ਫਿਲਮ ਦੀ ਬੜੀ ਬੇਸਬਰੀ ਨਾਲ ਉਡੀਕ ਹੈ ਹੁਣ ਵੇਖਣਾ ਇਹ ਹੈ ਕਿ ਇਹ ਫਿਲਮ ਦਰਸ਼ਕਾਂ ਦੀ ਕਸੌਟੀ ਤੇ ਖਰੀ ਉਤਰਦੀ ਹੈ ਜਾਂ ਫਿਰ ਦਰਸ਼ਕਾ ਦਾ ਸਮਾ ਖਰਾਬ ਕਰਦੀ ਹੈ