News

ਫਿਲਮ ਅਦਾਕਾਰਾ ਹਿਮਾਸ਼ੀ ਖੁਰਾਣਾ ਨੇ ਕਿਸ ਫਿਲਮ ਦੇ ਬੰਦੇ ਨੂੰ ਕਿਹਾ ਪਿੰਪ ਜਾਨਿ ਦਲਾਲ

Published

on

ਪੰਜਾਬੀ ਫਿਲਮਾਂ ਦੀ ਨਾਮ ਵਰ ਅਦਾਕਾਰਾ ਹਿਮਾਸ਼ੀ ਖੁਰਾਣਾ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ ਇਸ ਵਾਰ ਉਸਨੇ ਫਿਲਮ ਇੰਡਸਟਰੀ ਦੇ ਇਕ ਸਖਸ਼ ਤੇ ਸੰਗੀਨ ਇਲਜਾਮ ਲਗਾਏ ਹਨ ਉਹਨਾਂ ਨੇ ਅਪਣੇ ਇੰਸਟਾਗ੍ਰਾਮ ਤੇ ਇਕ ਸਟੋਰੀ ਵੀ ਪਾਈ ਹੈ ਜਿਸ ਵਿੱਚ ਲਿਖਿਆ ਹੈ ਕਿ ਇਕ ਨਹਾਇਤ ਬੇਗੈਰਤ ਘਟੀਆ ਤੇ ਦੋ ਕੌੜੀ ਦਾ ਇਨਸਾਨ ਸਾਡੇ ਸਾਰੇ ਕਲਾਕਾਰਾਂ ਦੇ ਵਿੱਚ ਹੀ ਘੁੰਮ ਰਿਹਾ ਹੈ ਤੇ ਵੱਡੇ ਵੱਡੇ ਦਾਅਵੇ ਕਰਦਾ ਹੈ ਕਿ ਕਿ ਮੈਂ ਕੁੜੀਆਂ ਨੂੰ ਕੰਮ ਦਿਵਾਂਉਦਾ ਗੀਤਾ ਤੇ ਫਿਲਮਾਂ ਵਿਚ ਤੇ ਫਿਰ ਉਹਨਾਂ ਦੀ ਪਰਸਨਲ ਜਾਣਕਾਰੀ ਲੈਕੇ ਉਹਨਾਂ ਦਾ ਮਿਸਯੂਜ ਕਰਦਾ ਤੇ ਹਿਮਾਸ਼ੀ ਦਾ ਕਹਿਣਾ ਹੈ ਕਿ ਉਸ ਬਾਰੇ ਵੀ ਉਹ ਬਜਾਰ ਵਿੱਚ ਗੱਲਾਂ ਕਰਦਾ ਹੈ ਤੇ ਨਵੀਆਂ ਕੁੜੀਆਂ ਨੂੰ ਗੁੰਮਰਾਹ ਕਰ ਰਿਹਾ ਹੈ ਇਹ ਵੀ ਕਹਿੰਦਾ ਹੈ ਕਿ ਪੰਜਾਬੀ ਦੇ ਵੱਡੇ ਵੱਡੇ ਕਲਾਕਾਰ ਉਸਦੇ ਹੱਥ ਵਿੱਚ ਹਨ ਹਿਮਾਸ਼ੀ iਲ਼ਖਦੀ ਹੈ ਕਿ ਹਜ਼ਾਰ ਬਾਰ ਇਗਨੌਰ ਕਰਨ ਤੇ ਉਹ ਨਹੀਂ ਸੁਧਰ ਰਿਹਾ ਤੇ ਹੁਣ ਇਕ ਕੁੜੀ ਦਾ ਮੈਸੇਜ ਆਇਆ ਉਸ ਸਕਸ਼ ਬਾਰੇ ਹਿਮਾਸ਼ੀ ਪੈਸੇ ਦੇ ਲੈਣ ਦੇਣ ਦੀ ਗੱਲ ਵੀ ਕਰਦੀ ਹੈ ਕਿ ਹਾਲੇ ਤੱਕ ਮੈਂ ਉਸ ਸਖਸ਼ ਤੋਂ ਨਹੀਂ ਮੰਗੇ ਤੇ 10-10 ਲੱਖ ਉਧਾਰ ਦਿੱਤੇ ਜਿਸ ਲਈ ਤੇਰੀ ਔਕਾਤ ਨਹੀਂ ਸੀ ਤੇ ਨਾਲ ਨਵੀਆਂ ਕੁੜੀਆਂ ਨੂੰ ਇਹ ਕਹਿ ਰਿਹਾ ਕਿ ਹਿਮਾਸ਼ੀ ਤੇਰੇ ਸਿਰ ਤੇ ਚਲਦੀ ਹਿਮਾਸ਼ੀ ਕਹਿੰਦੀ ਹੈ ਕਿ ਲੰਡਨ ਵਿੱਚ ਉਸ ਸਖਸ਼ ਨੂੰ ਟਿਕਟ ਤੱਕ ਦੇ ਪੈਸੇ ਦਿੱਤੇ ਅੰਤ ਹਿਮਾਸ਼ੀ iਲ਼ਖਦੀ ਹੈ ਕਿ ਉਸਦਾ ਨਾਮ ਨਹੀ ਲਿਖਣਾ ਕਿਉਂ ਕਿ ਮੈਂ ਉਸ ਸਖਸ਼ ਨੂੰ ਫੂਟੇਜ਼ ਨਹੀ ਦੇਣਾ ਚਾਹੁੰਦੀ ਯੂ ਆਰ ਨੱਥਇੰਗ ਤੇ ਪਿੰਪ ਜਾਨਿ ਦਲਾਲ ਸ਼ਬਦ ਯੂਜ ਕੀਤਾ

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon