
ਡਾਇਰੈਕਟਰ ਨਸੀਬ ਰੰਧਾਵਾ, ਗੁਰਦਿਆਲ ਸਿੰਘ ਸੰਧੂ ਅਤੇ ਪ੍ਰੋਡਿਊਸਰ ਦਵਿੰਦਰ ਸਿੰਘ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ ਚੋਰਾਂ ਨਾਲ ਯਾਰੀਆਂ ਦਾ ਟਰੀਜਰ ਲਾਂਚ ਕੀਤਾ ਗਿਆ ਜਾਣਕਾਰੀ ਦਿੰਦੇ ਡਾਇਰੈਕਟਰ ਗੁਰਦਿਆਲ ਸਿੰਘ ਸੰਧੂ ਨੇ ਦੱਸਿਆ ਕਿ ਫ਼ਿਲਮ ਦੀ ਸਟਾਰਕਾਸਟ ਵਿਚ ਆਰੀਆ ਬੱਬਰ ਹੀਰੋ ,ਮਨਰੀਤ ਸਰਾਂ ,ਪ੍ਰਭ ਗਰੇਵਾਲ,ਮਲਕੀਤ ਰੌਣੀ, ਗੁਰਪ੍ਰੀਤ ਭੰਗੂ,ਰੁਪਿੰਦਰ ਰੂਬੀ,ਪਾਕਿਸਤਾਨੀ ਆਰਟਿਸਟ ਹਨੀ ਅਲਬੇਲਾ, ਸਹਿਬਾਜ ਅਲਬੇਲਾ ਅਤੇ ਹੋਰ ਕਈ ਆਰਟਿਸਟ ਨੇ ਫਿਲਮ ਵਿੱਚ ਕੰਮ ਕੀਤਾ ਅਤੇ ਫਿਲਮ ਦੇ ਪ੍ਰੋਡਿਊਸਰ ਦਵਿੰਦਰ ਸਿੰਘ ਹਨ।ਫਿਲਮ ਦੇ ਟਾਈਟਲ ਅਨੁਸਾਰ ਚੋਰਾਂ ਨਾਲ ਯਾਰੀ ਸ਼ਬਦ ਕੋਈ ਸਮਜੇ ਤਾਂ ਕੋਈ ਚੋਰ ਬੰਦਾ ਵੀ ਹੋਵੇ ਤਾਂ ਉਹ ਵੀ ਯਾਰੀ ਦਾ ਮਤਲਬ ਸਮਜੇ ਤਾਂ ਉਹ ਵੀ ਯਾਰੀ ਨਿਭਾ ਜਾਂਦਾ ਫ਼ਿਲਮ ਦਾ ਟਾਈਟਲ ਇਸ ਲਈ ਚੋਰਾਂ ਨਾਲ ਯਾਰੀਆਂ ਰੱਖਿਆ ਗਿਆ।