
ਮੋਹਾਲੀ,ਕੁਲਵੰਤ ਗਿੱਲ:1 ਜਨਵਰੀ:ਬੀਤੇ 28 ਦਸੰਬਰ ਨੂੰ ਉਸ ਸਮੇਂ ਤਰਥੱਲੀ ਮੱਚ ਗਈ ਸੀ ਜਦੋਂ ਇਕ ਕਾਰ ਹਾਦਸੇ ਵਿਚ ਮਸ਼ਹੂਰ ਮਰਾਠੀ ਐਕਟਰਸ ਉਰਮਿਲਾ ਕੋਠਾਰੀ ਦੀ ਕਾਰ ਹਾਦਸੇ ਵਿਚ ਜ਼ਖਮੀ ਹੋ ਗਈ ਸੀ ਤੇ ਇਸ ਹਾਦਸੇ ਵਿਚ ਇਕ ਮਜ਼ਦੂਰ ਦੀ ਜਾਨ ਚਲੀ ਗਈ ਸੀ ਤੇ ਇਕ ਹੋਰ ਗੰਭੀਰ ਜ਼ਖਮੀ ਹੋ ਗਿਆ ਸੀ ਹੁਣ ਇਸ ਮਾਮਲੇ ਵਿਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਖਬਰ ਮੁਤਾਬਿਕ ਇਸ ਮਾਮਲੇ ਵਿਚ ਮੁੰਬਈ ਪੁਲਿਸ ਨੇ ਉਰਮਿਲਾ ਦੇ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਕਰਯੋਗ ਹੈ ਇਹ ਹਾਦਸਾ ਇਕ ਤੇਜ ਰਫਤਾਰ ਕਾਰ ਕਾਰਣ ਪੇਸ਼ ਆਇਆ ਜਿਸ ਕਰਕੇ ਓਵਰਟੇਕ ਕਰਦੇ ਸਮੇਂ ਇਹ ਹਾਦਸਾ ਵਾਪਰ ਗਿਆ ਤੇ ਕਾਰ ਪਲਟ ਗਈ