
ਮੋਹਾਲੀ:1 ਜਨਵਰੀ:ਨਵੇਂ ਸਾਲ ਵਿਚ ਕਾਫੀ ਫਿਲਮਾਂ ਰੀਲੀਜ਼ ਹੋਣ ਜਾ ਰਹੀਆਂ ਹਨ ਇਸੇ ਕੜੀ ਤਹਿਤ ਇਕ ਖੂਬਸੂਰਤ ਫਿਲਮ ” ਸਾਹਿਬ ਜਿੰਨਾ ਦੀਆਂ ਮੰਨੇ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ ਇਸ ਫਿਲਮ ਨੂੰ ਨਾਮਵਰ ਫਿਲਮ ਨਿਰਦੇਸ਼ਕ ਮਨਜੀਤ ਸਿੰਘ ਟੋਨੀ ਡਾਇਰੈਕਟ ਕਰ ਰਹੇ ਹਨ ਇਸ ਫਿਲਮ ਦੇ ਨਿਰਮਾਤਾ ਹਨ ਵਿੱਨਰ ਫਿਲਮ ਪ੍ਰੋਡੰਕਸ਼ਨ ਤੇ ਸਹਿ ਨਿਰਮਾਤਾ ਹਨ ਬਾਗੀ ਸੰਧੂ ਰੁੜਕਾਂ ਕਲਾਂ ਯੂ ਕੇ ਵਾਲੇ ਦੱਸ ਦੇਈਏ ਕਿ ਪੰਜਾਬੀ ਫਿਲਮ ਸਾਹਿਬ ਜਿੰਨਾ ਦੀਆਂ ਮੰਨੇ 2025 ਵਿੱਚ ਰੀਲੀਜ਼ ਹੋਵੇਗੀ