Fashion

ਹਰਸ਼ਿਕਾ ਨੇ ਜਿੱਤਿਆ ” ਬਾਲੀਵੁੱਡ ਮਿਸ ਇੰਡੀਆ ” ਦਾ ਖਿਤਾਬ ਅਦਾਕਾਰਾ ਪ੍ਰੀਤੀ ਝਿੰਗਿਆਨੀ ਨੇ ਪਹਿਨਾਇਆ ਤਾਜ

Published

on

ਮੁੰਬਈ ( ਕੁਲਵੰਤ ਗਿੱਲ ) ਗਲਗੋਟੀਆ ਯੂਨੀਗਰਸਿਟੀ ਦੀ ਵਿਦਿਆਰਥਣ ਹਰਸ਼ਿਕਾ ਇਸ ਸਮੇਂ ਸੁਰਖੀਆਂ ‘ਚ ਹੈ,ਹਰਸ਼ਿਕਾ ਨੇ ਬਾਲੀਵੁੱਡ ਮਿਸ ਇੰਡੀਆਂ ਕੰਟੈਸਟ ਦਾ ਖਿਤਾਬ ਜਿੱਤ ਕੇ ਯੂਨੀਵਰਸਿਟੀ ਅਤੇ ਦੇਸ਼ ਦਾ ਨਾਂ ਰੌਸ਼ਨ ਕੀਤਾ , ਬਾਲੀਵੁੱਡ ਅਦਾਕਾਰਾ ਪ੍ਰੀਤੀ ਝਿਗਿਆਨੀ ਨੇ ਉਨ੍ਹਾਂ ਨੂੰ ਅਪਣੇ ਹੱਥਾਂ ਨਾਲ ਤਾਜ ਪਹਿਨਾਇਆ

Leave a Reply

Your email address will not be published. Required fields are marked *

Trending

Copyright © 2017 Lishkara TV. Powered by Jagjeet Sekhon