
ਮੋਹਾਲੀ ( 6 ਜਨਵਰੀ ) ਕੁਲਵੰਤ ਗਿੱਲ: ਸਕਾਈ ਫੋਰਸ ਨਾਮ ਤੋਂ ਹੀ ਪਤਾ ਚਲਦਾ ਹੈ ਕਿ ਇਹ ਫਿਲਮ ਭਾਰਤ-ਪਾਕ ਯੂੱਧ ਨੂੰ ਦਰਸਾਂਉਦੀ ਹੈ ਇਸ ਐਕਸ਼ਨ ਭਰਭੂਰ ਫਿਲਮ ਵਿਚ Akshay Kumar, Veer Pahariya, Sara Ali Khan, Nimrat Kaur ਤੇ ਸ਼ਰਧ ਕਾਲਕਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਗੇ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ Sandeep Kewlani & Abhishek Anil Kapur ਨੇ ਤੇ ਨਿਰਮਾਤਾ ਹਨ ਦਿਨੇਸ਼ ਵੀਜੇਨ,ਜੋਤੀ ਦੇਸ਼ਪਾਂਡੇ ਤੇ ਅਮਰ ਕੌਸ਼ਿਕ ਇਸ ਫਿਲਮ ਨੂੰ ਜੀਓ ਸਟੂਡਿਓ ਤੇ ਮੈਡਰੋਕ ਫਿਲਮ ਨੇ ਪੇਸ਼ ਕੀਤਾ ਹੈ ਤੇ ਫਿਲਮ Sky Force 24 ਜਨਵਰੀ 2025 ਨੂੰ ਸਿਨੇਮਾ ਘਰਾਂ ਵਿੱਚ ਰੀਲੀਜ਼ ਹੋਣ ਜਾ ਰਹੀ ਹੈ