Connect with us

Movie

ਫਿਲਮ ਚੋਰਾਂ ਨਾਲ ਯਾਰੀਆਂ 17 ਜਨਵਰੀ ਨੂੰ ਵਰਲਡ ਵਾਈਡ ਹੋਵੇਗੀ ਰਿਲੀਜ਼ ਟਰੇਲਰ ਕੀਤਾ ਗਿਆ ਲਾਂਚ

Published

on

ਡਾਇਰੈਕਟਰ ਨਸੀਬ ਰੰਧਾਵਾ, ਗੁਰਦਿਆਲ ਸਿੰਘ ਸੰਧੂ ਅਤੇ ਪ੍ਰੋਡਿਊਸਰ ਦਵਿੰਦਰ ਸਿੰਘ ਵੱਲੋਂ ਬਣਾਈ ਗਈ ਪੰਜਾਬੀ ਫ਼ਿਲਮ ਚੋਰਾਂ ਨਾਲ ਯਾਰੀਆਂ ਦਾ ਟਰੀਜਰ ਲਾਂਚ ਕੀਤਾ ਗਿਆ ਜਾਣਕਾਰੀ ਦਿੰਦੇ ਡਾਇਰੈਕਟਰ ਗੁਰਦਿਆਲ ਸਿੰਘ ਸੰਧੂ ਨੇ ਦੱਸਿਆ ਕਿ ਫ਼ਿਲਮ ਦੀ ਸਟਾਰਕਾਸਟ ਵਿਚ ਆਰੀਆ ਬੱਬਰ ਹੀਰੋ ,ਮਨਰੀਤ ਸਰਾਂ ,ਪ੍ਰਭ ਗਰੇਵਾਲ,ਮਲਕੀਤ ਰੌਣੀ, ਗੁਰਪ੍ਰੀਤ ਭੰਗੂ,ਰੁਪਿੰਦਰ ਰੂਬੀ,ਪਾਕਿਸਤਾਨੀ ਆਰਟਿਸਟ ਹਨੀ ਅਲਬੇਲਾ, ਸਹਿਬਾਜ ਅਲਬੇਲਾ ਅਤੇ ਹੋਰ ਕਈ ਆਰਟਿਸਟ ਨੇ ਫਿਲਮ ਵਿੱਚ ਕੰਮ ਕੀਤਾ ਅਤੇ ਫਿਲਮ ਦੇ ਪ੍ਰੋਡਿਊਸਰ ਦਵਿੰਦਰ ਸਿੰਘ ਹਨ।ਫਿਲਮ ਦੇ ਟਾਈਟਲ ਅਨੁਸਾਰ ਚੋਰਾਂ ਨਾਲ ਯਾਰੀ ਸ਼ਬਦ ਕੋਈ ਸਮਜੇ ਤਾਂ ਕੋਈ ਚੋਰ ਬੰਦਾ ਵੀ ਹੋਵੇ ਤਾਂ ਉਹ ਵੀ ਯਾਰੀ ਦਾ ਮਤਲਬ ਸਮਜੇ ਤਾਂ ਉਹ ਵੀ ਯਾਰੀ ਨਿਭਾ ਜਾਂਦਾ ਫ਼ਿਲਮ ਦਾ ਟਾਈਟਲ ਇਸ ਲਈ ਚੋਰਾਂ ਨਾਲ ਯਾਰੀਆਂ ਰੱਖਿਆ ਗਿਆ।

Continue Reading
Click to comment

Leave a Reply

Your email address will not be published. Required fields are marked *

Movie

“ਖੂਨ ਤੋਂ ਸੂਰਮੇ, ਦਿਲ ਤੋਂ: ‘ਸ਼ੌਂਕੀ ਸਰਦਾਰ’ ਧਮਾਕੇਦਾਰ ਤਰੇਲਰ ਦਾ, ਬਾਬੂ ਮਾਨ, ਗੁਰੂ ਰੰਧਾਵਾ ਲੀਡ ਰੋਲ ਵਿੱਚ ਨਿਯੰਤਰਣ, 16 ਮਈ 2025 ਨੂੰ ਸਿਨੇਮਾਘਰ ‘ਚ ਬਣਨਾ ਰਿਲੀਜ਼!”

Published

on

ਜੀ ਸਟੂਟਿਓਜ਼ ਦੀ ਪੇਸ਼ਕਾਰੀ ਨੇ ਪੇਸ਼ ਕੀਤਾ ਭਾਵੁਕ ਅਤੇ ਸਿੱਧੇ ਅਨੁਭਵੀ, ਸਟਾਰ ਕਾਸਟ ਹੈ ਵਾਯੂ ਸਿਮਾਈ ਧਮਾਕਾ।

ਅੱਜ ਮੋਹਾਲੀ ਚੰਡੀਗੜ• ਸ਼ੌਂਕੀ ਸਰਦਾਰ ਦੇ ਟਰੇਲਰ ਦੀ ਕਦੇ ਵੀ ਸਾਹਮਣੇ ਨਹੀਂ ਆਈ। ਇਹ ਫਿਲ ਜੀ ਸਟੂਜ਼, ਡਾਇਰੈਕਟਰਜ਼ ਮਿਊਸਿਕਾ ਰਿਕਾਰਡਜ਼ ਦਲਿਤ ਲਿਮਿਟੇਡ ਅਤੇ 75 ਫੋਜ਼ ਦੇ ਬੈਨਰ ਹੇਠਲੀ ਤਸਵੀਰ ਹੈ। ਸਾਲ 16 ਮਈ 2025 ਸਿਨੇਮਾਘਰਾਂ ‘ਚ ਦੇਖਣ ਨੂੰ ਮਿਲੇਗਾ।ਇਹ ਖੰਡਮਿਲ ਦੀ ਸਟਾਰ ਕਾਸਟ ਸੀ, ‘ਚਬੂ ਮਾਨ, ਗੁਰੂ ਰੰਧਾਵਾ, ਗੁੱਗੂ ਗਿੱਲ, ਸੁਨੀ ਧੀਰਤਾ, ਨਿਮਰਤ ਅੰਤਰ ਅਲੂਆ, ਹਸ਼ਨਹਿ ਚੌਹਾਨ ਧੀਰਜ ਕੁਮਾਰ। ਸ਼ਾਮਿਲ ਸਟਾਰ ਕਾਸਟ ਦਾ ਦਾਅਵਾ ਕਰਨ ਲਈ ਹਰਸਿਮਰਨ ਅਤੇ ਐਲੀ ਮਾਂਗਟ ਵੀ ਸੁਣਿਆ। ਲੋਕ ਦੇ ਨਿਰਦੇਸ਼ਕ ਧੀਰਜ ਕੇਦਾਰਨਾਥਨ ਅਤੇ ਪ੍ਰੋਡਿਊਸਰ ਪ੍ਰਗਟਾਨ ਕਪੂਰ, ਸ਼ਾਹ ਜੰਡਿਆਲੀ, ਇੰਦਰਿੰਦਰ ਬਟੌਲੀ ਅਤੇ ਹਰ ਸਿੰਘ ਵਿਕਾਸ ਨੇ ਵੀ ਆਪਣਾ ਵਿਚਾਰ ਕਰਨਾ।ਟਰੇਲਰ ‘ਚ ਸ਼ੌਂਕੀ ਸਰਦਾਰ ਦੇ ਭਾਵੁਕ ਅਤੇ ਐਕਸ਼ਨ ਨਾਲ ਭਰਪੂਰ ਤਸਵੀਰ ਦੀ ਝਲਕ ਵਿਖਾਈ। ਇਹ ਪਰਿਵਾਰ, ਪਿਆਰ, ਵਫਾਦਾਰੀ ਅਤੇ ਸ਼ਾਨ ਦੀਆਂ ਗੱਲਾਂ ਸੁਣਾਉਂਦਾ ਹੈ। ਬੱਬੂ ਮਾਨ ਅਤੇ ਹਾਸ਼ਨ ਚੌਹਾਨ ਦੀ ਦੇ ਨਾਲ-ਗੁਰੂ ਰਧਾਵਾ ਅਤੇ ਨਿਮਰਤ ਕੌਮ ਅਹਿਲੂ ਅਹਿਲੂ ਦੀ ਮੂਲੀ ਨੂੰ ਬਹੁਤ ਪਸੰਦ ਕਰਨਗੀਆਂ। ਸਮੁੰਦਰੀ ਸਤੰਭ ਅਤੇ ਦ੍ਰਿਸ਼ਟੀਕੋਣ ਨਾਲ ਇਹ ਫਲ ਹਰ ਉਮਰ ਦੇ ਅੱਗੇ ਲਈ ਅੱਗੇ ਦਾ ਮੋਆ ਧਮਾਕਾ ਹੈ।ਧੀਰਜਦਾਰ ਕੇ ਰਤਨ ਨੇ ਕਿਹਾ, “ਕਾਂਸ਼ਕੀ ਸਰਦਾਰ ਨਹੀਂ, ਅਤੇ ਪਾਕਿਸਤਾਨੀ ਪੰਜਾਬੀ ਦੇ ਜਬੇਬੇ ਦੇ ਜਬੇਕ ਰਿਕਸ਼ ਦੇ ਨਤੀਜੇ ਦਾ ਨਤੀਜਾ ਨਿਕਲਦਾ ਹੈ।’ দৃশ্যগুলো।”ਪ੍ਰੋਡਿਊਸਰ ਪ੍ਰਕਾਸ਼ਨ ਕਪੂਰ, ਸ਼ਾਹ ਜੰਡਿਆਲੀ, ਧਰਮਿੰਦਰ ਬਟੌਲੀ ਅਤੇ ਹਰ ਸਿੰਘ ਨੇ ਕਿਹਾ, “ਇਹ ਪੰਜਾਬ ਦੀ ਪ੍ਰਬੰਧਕੀ, ਚੋਣ ਜਜ਼ਬਾਤ ਨੂੰ ਜੋੜਿਆ ਗਿਆ ਹੈ। ਇਹ ਸਟਾਰਟ ਕਾਸਟ ਅਤੇ ਕੰਮ ਨਾਲ ਕੰਮ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।ਸ਼ੌਂਕੀ ਸਰਦਾਰ 16 ਮਈ 2025 ਨੂੰ ਸਿਨੇਮਾਘਰ ‘ਚ ਆ ਰਿਹਾ ਹੈ। ਲੋਕ ਦੇ ਗੀਤਾਂ ਨੇ ਹੀ ਧੂਮ ਮਚਾਈ ਹੈ।

Continue Reading

Movie

ਯੂਨਾਈਟਿਡ ਸਟੂਡੀਓ (ਯੂਐਸਏ), ਲੂਮਿਨਰੀ ਪ੍ਰੋਡਕਸ਼ਨ (ਕੈਨੇਡਾ) ਅਤੇ ਵਿੰਕਲ ਸਟੂਡੀਓਜ਼ ਦੀ ਵੱਡੀ ਕੋਲੇਬੋਰੇਸ਼ਨ, ਪਾਲੀ ਭੁਪਿੰਦਰ ਸਿੰਘ ਦੁਆਰਾ ਨਿਰਦੇਸ਼ਤ ਤਿੰਨ ਨਵੀਆਂ ਪੰਜਾਬੀ ਫ਼ੀਚਰ ਫਿਲਮਾਂ ਦੀ ਘੋਸ਼ਣਾ!

Published

on

ਪੰਜਾਬੀ ਸਿਨੇਮਾ ਲਈ ਇੱਕ ਮਹੱਤਵਪੂਰਨ ਵਿਕਾਸ ਵਿੱਚ, ਅਮਰੀਕਾ ਦੇ ਯੂਨਾਈਟਿਡ ਸਟੂਡੀਓ ਅਤੇ ਕੈਨੇਡਾ ਦੀ ਲੂਮੀਨਰੀ ਪ੍ਰੋਡਕਸ਼ਨਜ਼ ਨੇ ਭਾਰਤ ਦੀ ਵਿੰਕਲ ਸਟੂਡੀਓਜ਼ ਨਾਲ ਤਿੰਨ ਪੰਜਾਬੀ ਫੀਚਰ ਫਿਲਮਾਂ ਦੀ ਨਿਰਮਾਣ ਸਾਂਝ ਦਾ ਐਲਾਨ ਕੀਤਾ ਹੈ। ਇਹ ਤਿੰਨ ਫਿਲਮਾਂ ਪ੍ਰਸਿੱਧ ਲੇਖਕ-ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਬਣਾਈ ਜਾਣਗੀਆਂ, ਜੋ ਕਿ ‘ਗੁਰਮੁਖ’ ਅਤੇ ‘ਲਾਵਾਂ ਫੇਰੇ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਹਨ।

ਲੂਮਿਨਰੀ ਪ੍ਰੋਡਕਸ਼ਨ ਦੇ ਪ੍ਰਧਾਨ ਸ੍ਰੀ ਸੁਖਵਿੰਦਰ ਸਿੰਘ ਨੇ ਕਿਹਾ, “ਇਹ ਸਹਿਯੋਗ ਇੱਕ ਨਵਾਂ ਅਤੇ ਵਿਲੱਖਣ ਸਿਨੇਮਾ ਬਣਾਉਣ ਦਾ ਯਤਨ ਹੈ ਜੋ ਗਲੋਬਲ ਪੱਧਰ ਉੱਤੇ ਆਪਣੇ ਪੰਜਾਬੀ ਸਿਨੇਮਾ ਨੂੰ ਲੈ ਕੇ ਜਾਵੇਗਾ ਅਤੇ ਨਾਲ ਹੀ ਪੰਜਾਬੀ ਥੀਏਟਰ ਅਤੇ ਸਿਨੇਮਾ ਤੋਂ ਉੱਭਰ ਰਹੀ ਪ੍ਰਤਿਭਾ ਲਈ ਇੱਕ ਮਜ਼ਬੂਤ ​​ਪਲੇਟਫਾਰਮ ਵੀ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਤਿੰਨੋ ਫਿਲਮਾਂ ਦੀ ਕਹਾਣੀ ਤੈਅ ਹੋ ਚੁੱਕੀ ਹੈ ਅਤੇ ਪਹਿਲੀ ਫਿਲਮ ਦੀ ਤਿਆਰੀ ਵੀ ਚੱਲ ਰਹੀ ਹੈ। ਇਹ ਤਿੰਨ ਫਿਲਮਾਂ ਵੱਖ-ਵੱਖ ਵਿਸ਼ਿਆਂ ’ਤੇ ਹੋਣਗੀਆਂ — ਮਨੋਰੰਜਕ, ਸੱਭਿਆਚਾਰਕ ਅਤੇ ਸਮਾਜਿਕ ਸੰਦੇਸ਼ ਦੇ ਨਾਲ।”

ਇਸ ਸਹਿਯੋਗ ਬਾਰੇ ਬੋਲਦਿਆਂ, ਪ੍ਰੋਜੈਕਟਾਂ ਦੇ ਨਿਰਮਾਤਾ ਸ਼੍ਰੀ ਪੀ.ਐਸ. ਬਰਾੜ ਅਤੇ ਵਿੰਕਲ ਸਟੂਡੀਓਜ਼ ਦੇ ਸ਼੍ਰੀਮਤੀ ਸੰਦੀਪ ਕੱਕੜ ਨੇ ਸਾਂਝਾ ਕੀਤਾ, “ਇਹ ਸਹਿਯੋਗ ਸਿਰਫ਼ ਫਿਲਮਾਂ ਬਣਾਉਣ ਲਈ ਨਹੀਂ ਹੈ; ਸਗੋਂ ਪੰਜਾਬੀ ਕਹਾਣੀਕਾਰੀਆਂ ਨੂੰ ਨਵੀਂ ਦਿਸ਼ਾ ਦੇਣ ਵਾਲੀ ਲਹਿਰ ਦੀ ਸ਼ੁਰੂਆਤ ਹੈ। ਤਿੰਨੋਂ ਪ੍ਰੋਡਕਸ਼ਨ ਹਾਊਸ ਇਨ੍ਹਾਂ ਪ੍ਰੋਜੈਕਟਾਂ ਰਾਹੀਂ ਨਵੇਂ, ਪ੍ਰਤਿਭਾਸ਼ਾਲੀ ਪੰਜਾਬੀ ਕਲਾਕਾਰਾਂ ਅਤੇ ਟੈਕਨੀਸ਼ੀਅਨਾਂ ਨੂੰ ਪੇਸ਼ ਕਰਨ ਲਈ ਵਚਨਬੱਧ ਹਨ।”

ਨਿਰਦੇਸ਼ਕ ਪਾਲੀ ਭੁਪਿੰਦਰ ਸਿੰਘ ਨੇ ਆਪਣਾ ਦ੍ਰਿਸ਼ਟੀਕੋਣ ਸਾਂਝਾ ਕਰਦਿਆਂ ਕਿਹਾ, “ਮੈਂ ਹਮੇਸ਼ਾ ਮੰਨਿਆ ਹੈ ਕਿ ਵਪਾਰਕ ਸਿਨੇਮਾ ਵਿੱਚ ਵੀ ਸਮੱਗਰੀ ਦਾ ਦਰਜਾ ਹੋਣਾ ਚਾਹੀਦਾ ਹੈ। ਇਹ ਤਿੰਨ ਫਿਲਮਾਂ ਵੱਖ-ਵੱਖ ਵਿਸ਼ਿਆਂ ਤੇ ਆਧਾਰਿਤ ਹੋਣਗੀਆਂ, ਜੋ ਪੰਜਾਬੀ ਸਭਿਆਚਾਰ ਵਿੱਚ ਰੁਤਬਾ ਰੱਖਦੀਆਂ ਹੋਈਆਂ ਹੋਣਗੀਆਂ ਪਰ ਉਹਨਾਂ ਦੀ ਅਪੀਲ ਵਿਸ਼ਵ ਪੱਧਰ ਦੀ ਹੋਵੇਗੀ।”

ਇਹ ਤਿੰਨ-ਪੱਖੀ ਸਾਂਝ ਪੰਜਾਬੀ ਸਿਨੇਮਾ ਵਿੱਚ ਇਕ ਨਵੀਂ ਲਹਿਰ ਲਿਆਉਣ ਦਾ ਵਾਅਦਾ ਕਰਦੀ ਹੈ — ਜੋ ਕਿ ਮਜ਼ੇਦਾਰ ਵੀ ਹੋਵੇਗੀ, ਸੋਚਣ ਉਤੇ ਮਜਬੂਰ ਵੀ ਕਰੇਗੀ ਅਤੇ ਗਲੋਬਲ ਦਰਸ਼ਕਾਂ ਨੂੰ ਪੰਜਾਬੀ ਸੱਭਿਆਚਾਰ ਦੇ ਨੇੜੇ ਲਿਆਵੇਗੀ।

Continue Reading

Movie

ਹਾਲੀਵੁੱਡ ਸਿਤਾਰੇ ਐਡਵਰਡ ਸੋਨਨਬਲਿਕ ਤੇ ਮਾਰਕ ਬੈਨਿੰਗਟਨ ‘ਗੁਰੂ ਨਾਨਕ ਜਹਾਜ਼’ ਰਾਹੀਂ ਕਰ ਰਹੇ ਹਨ ਪੰਜਾਬੀ ਇੰਡਸਟਰੀ ਵਿੱਚ ਡੈਬਿਊ

Published

on

ਗੁਰੂ ਨਾਨਕ ਜਹਾਜ਼’ ਵਿੱਚ ਹਰ ਕਿਰਦਾਰ ਨੂੰ ਬਹੁਤ ਹੀ ਬਾਖੂਬੀ ਦੇ ਨਾਲ ਆਪਣੀ ਫਿਲਮ ਵਿੱਚ ਸਝੋਇਆਂ ਹੈ, ਫਿਲਮ 1 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ

ਇਤਿਹਾਸਕ ਕੋਮਾਗਾਟਾ ਮਾਰੂ ਘਟਨਾ ‘ਤੇ ਆਧਾਰਿਤ ਬਹੁਤ ਹੀ ਉਤਸ਼ਾਹਤ ਪੰਜਾਬੀ ਫਿਲਮ “ਗੁਰੂ ਨਾਨਕ ਜਹਾਜ਼” 1 ਮਈ 2025 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਨਾ ਸਿਰਫ਼ ਆਪਣੀ ਸ਼ਕਤੀਸ਼ਾਲੀ ਕਹਾਣੀ ਲਈ ਚਰਚਾ ਵਿਚ ਹੈ, ਸਗੋਂ ਆਪਣੀ ਅੰਤਰਰਾਸ਼ਟਰੀ ਕਲਾਕਾਰ ਟੀਮ ਕਰਕੇ ਵੀ ਲੋਕਾਂ ਦਾ ਧਿਆਨ ਖਿੱਚ ਰਹੀ ਹੈ।

ਪਹਿਲੀ ਵਾਰ ਐਡਵਰਡ ਸੋਨਨਬਲਿਕ ਅਤੇ ਮਾਰਕ ਬੈਨਿੰਗਟਨ, ਜੋ ਕਿ ਬਾਲੀਵੁੱਡ, ਹਾਲੀਵੁੱਡ ਅਤੇ ਸਾਊਥ ਫਿਲਮ ਇੰਡਸਟਰੀਜ਼ ਵਿੱਚ ਕੰਮ ਕਰ ਚੁੱਕੇ ਹਨ, ਹੁਣ ਪੰਜਾਬੀ ਸਿਨੇਮਾ ਵਿੱਚ ਆਪਣੀ ਵਿਲੱਖਣ ਪਹਚਾਨ ਬਣਾਉਣ ਆ ਰਹੇ ਹਨ। ਉਹ ਫਿਲਮ ਵਿੱਚ ਅੰਗਰੇਜ਼ ਅਧਿਕਾਰੀਆਂ ਹਾਪਕਿਨਸਨ ਅਤੇ ਮੈਲਕਮ ਰੀਡ ਦੇ ਅਹੰਕਾਰਪੂਰਨ ਤੇ ਗੰਭੀਰ ਕਿਰਦਾਰ ਨਿਭਾ ਰਹੇ ਹਨ, ਜੋ ਕਿ ਕਹਾਣੀ ਵਿੱਚ ਅਸਲੀਅਤ ਅਤੇ ਵਿਸ਼ਵ ਪੱਧਰੀ ਅਸਰ ਲੈ ਕੇ ਆਉਂਦੇ ਹਨ।

ਸ਼ਰਨ ਆਰਟ ਦੀ ਦਿਸ਼ਾ-ਨਿਰਦੇਸ਼ ਅਤੇ ਮਨਪ੍ਰੀਤ ਜੋਹਲ ਦੀ ਪ੍ਰੋਡਕਸ਼ਨ ਹੇਠ Vehli Janta Films ਦੇ ਬੈਨਰ ਹੇਠ ਬਣੀ ਇਹ ਫਿਲਮ ਉਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਹੈ ਜਿਨ੍ਹਾਂ ਨੇ ਅਨਿਆਏ ਅਤੇ ਗੁਲਾਮੀ ਵਿਰੁੱਧ ਅਵਾਜ਼ ਬੁਲੰਦ ਕੀਤੀ। ਤਰਸੇਮ ਜੱਸੜ, ਮੇਵਾ ਸਿੰਘ ਲੋਪੋਕੇ ਅਤੇ ਗੁਰਪ੍ਰੀਤ ਘੁੱਗੀ ਬਾਬਾ ਗੁਰਦਿੱਤ ਸਿੰਘ ਦੀ ਭੂਮਿਕਾ ਵਿੱਚ ਲੋਕਾਂ ਦੇ ਦਿਲਾਂ ਨੂੰ ਛੂਹ ਰਹੇ ਹਨ।

ਫਿਲਮ ਦੀ ਟੀਮ ਨੇ ਹਰ ਕਿਰਦਾਰ ਨੂੰ ਬੇਮਿਸਾਲ ਮਿਹਨਤ ਨਾਲ ਸਾਜਿਆ ਹੈ — ਖ਼ਾਸ ਕਰਕੇ ਅੰਗਰੇਜ਼ ਅਧਿਕਾਰੀਆਂ ਦੀ ਲੁੱਕ ਨੂੰ ਵੀ ਐਤਿਹਾਸਿਕ ਤਸਵੀਰਾਂ ਦੇ ਆਧਾਰ ‘ਤੇ ਗਹਿਰੀ ਸੋਚ ਨਾਲ ਤਿਆਰ ਕੀਤਾ ਗਿਆ ਹੈ। ਪੋਸਟਰਾਂ ਵਿੱਚ ਅਸਲੀ ਤਸਵੀਰਾਂ ਅਤੇ ਫਿਲਮ ਸਟਿਲਜ਼ ਦੇ ਤੁਲਨਾਤਮਕ ਦਰਸ਼ਨ ਇਹ ਸਾਬਤ ਕਰਦੇ ਹਨ ਕਿ ਇਸ ਪ੍ਰੋਜੈਕਟ ਵਿੱਚ ਕਿੰਨੀ ਜ਼ਿਆਦਾ ਮਿਹਨਤ ਲਾਈ ਗਈ ਹੈ।

ਫਿਲਮ “ਗੁਰੂ ਨਾਨਕ ਜਹਾਜ਼” 1 ਮਈ ਨੂੰ ਹੋਵੇਗੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼

Continue Reading

Trending

Copyright © 2017 Lishkara TV. Powered by Jagjeet Sekhon