
ਮੋਹਾਲੀ:ਐਕਸ਼ਨ ਹੀਰੋ ” ਜੈ ਰੰਧਾਵਾ ” ਅਪਣੀ ਨਵੀ ਫਿਲਮ ਬਦਨਾਮ ਲੈ ਕੇ ਹਾਜ਼ਿਰ ਹੋ ਰਹੇ ਹਨ ਇਸ ਫਿਲਮ ਵਿਚ ਜੈਸਮਿਨ ਭਸੀਨ ਮੁੱਖ ਅਦਾਕਾਰਾ ਦੇ ਰੂਪ ਵਿਚ ਨਜ਼ਰ ਆ ਰਹੀ ਹੈ ਫਿਲਮ ਐਕਸ਼ਨ ਭਰਭੂਰ ਹੈ ਤੇ ਸਾਊਥ ਨੂੰ ਟੱਕਰ ਦੇਣ ਵਾਲੀ ਹੈ ਜਿਕਰਯੋਗ ਹੈ ਕਿ ਇਸ ਫਿਲਮ ਤੋਂ ਪਹਿਲਾਂ ਜੈ ਰੰਧਾਵਾ ਦੀਆਂ ਸਾਰੀਆਂ ਫਿਲਮਾਂ ਲੱਗਭਗ ਹਿੱਟ ਰਹੀਆਂ ਹਨ ਤੇ ਇਹ ਫਿਲਮ ਵੀ ਦਰਸ਼ਕਾਂ ਦੀ ਕਸੌਟੀ ਤੇ ਖਰੀ ਉੱਤਰੇਗੀ ਪੰਜਾਬੀ ਫਿਲਮ ” ਬਦਨਾਮ 28 ਫਰਵਰੀ ਨੂੰ ਇਕੋ ਸਮੇਂ ਪੂਰੀ ਦੁਨੀਆਂ ਵਿੱਚ ਰੀਲੀਜ਼ ਹੋਵੇਗੀ