
MOHALI:8 ਜਨਵਰੀ 2025-ਕੁਲਵੰਤ ਗਿੱਲ:ਐਕਸ਼ਨ ਹੀਰੋ ਦੇਵ ਖਰੋੜ ਦੀ ਫਿਲਮ ਦੀ ਉਡੀਕ ਸਭ ਨੂੰ ਰਹਿੰਦੀ ਹੈ ਇਕ ਵਾਰੀ ਫਿਰ ਪੰਜਾਬ ਫਿਲਮ MAJHAIL ਸਿਨੇਮਾ ਘਰਾਂ ਵਿੱਚ ਲੱਗਣ ਲਈ ਤਿਆਰ ਹੈ ਇਸ ਫਿਲਮ ਵਿਚ ਦੇਵ ਖਰੋੜ ਤੋਂ ਇਲਾਵਾ Dev Kharoud, Guggu Gill, Roopi Gill, Dheeraj Kumar, Kull Sidhu, Marc Randhawa, Hobby Dhaliwal, Vadda Grewal ਕੰਮ ਕਰ ਰਹੇ ਹਨ ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ Dheeraj Kedarnath Rattan.ਨੇ ਤੇ ਨਿਰਮਾਤਾ ਹਨ ਕੇ ਵੀ ਢਿੱਲੋਂ ਤੇ ਅਨਮੋਲ ਸਾਹਨੀ ਦੇਵ ਖਰੋੜ ਦੀ ਇਹ ਫਿਲਮ 31 ਜਨਵਰੀ 2025 ਨੂੰ ਸਿਨੇਮਾ ਘਰਾਂ ਵਿੱਚ ਰੀਲੀਜ਼ ਹੋਵੇਗੀ