ਚੰਡੀਗੜ੍ਹ, 11 ਜੁਲਾਈ 2025: ਪੰਜਾਬ ਸਟ੍ਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਦੀ ਸ਼ਾਨਦਾਰ ਸ਼ੁਰੂਆਤ ਤੋਂ ਬਾਅਦ ਹੁਣ ਆਯੋਜਕ ਜਮੀਨੀ ਪੱਧਰ ਦੀ ਪ੍ਰਤਿਭਾ ਨੂੰ ਖੋਜਣ ਲਈ ਤਿਆਰ ਹਨ। ਇਸ...
ਯੂਨੀਵਰਸਲ ਆਰਟ ਐਂਡ ਕਲਚਰ ਵੈਲਫੇਅਰ ਸੁਸਾਇਟੀ (ਰਜਿ:)ਮੋਹਾਲੀ ਵਲੋਂ ਲੱਚਰ ਤੇ ਹਥਿਆਰੀ ਗਾਇਕੀ ਦੇ ਵਿਰੋਧ ਵਿਚ ਚਲਾਏ ਗਏ ਵਿਰਾਸਤੀ ਅਖਾੜੇ ਦੀ ਲੜੀ ਵਿਚ 33ਵੇਂ ਯੂਨੀਵਰਸਲ ਵਿਰਾਸਤੀ ਸਮਰ...
ਮੁੰਬਈ, 27 ਜੂਨ (ਇੰਟ.)-‘ਕਾਂਟਾ ਲਗਾ’ ਫੇਮ ਅਤੇ ‘ਬਿੱਗ ਬÏਸ 13’ ਦੀ ਪ੍ਰਤੀਯੋਗੀ ਸ਼ੇਫਾਲੀ ਜਰੀਵਾਲਾ ਦਾ 42 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ | ਮÏਤ ਦਾ...
ਆਖ਼ਰ ਕਾਰ ਆਮ ਆਦਮੀ ਪਾਰਟੀ ਦੇ ਵੱਲੋਂ ਖਰੜ ਨਗਰ ਕੌਸ਼ਲ ਦੀ ਪ੍ਰਧਾਨਗੀ ਤੇ ਹੱਥ ਪੈ ਹੀ ਗਿਆ ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਜਸਪ੍ਰੀਤ ਕੋਰ...
ਚੰਡੀਗੜ੍ਹ ‘ਚ ਪੰਜਾਬ ਸਟਰੀਟ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਨਾਲ ਕ੍ਰਿਕਟ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਚੰਡੀਗੜ੍ਹ : ਪੰਜਾਬ ਸਟਰੀਟ ਪ੍ਰੀਮੀਅਰ ਲੀਗ (ਪੀਐਸਪੀਐਲ) ਇੱਕ ਵਿਲੱਖਣ ਪਹਲ ਹੈ...
ਆਪਣੇ ਵਿਲੱਖਣ ਸੰਗੀਤਕ ਅੰਦਾਜ਼ ਅਤੇ ਦਿਲ ਨੂੰ ਛੂਹਣ ਵਾਲੀ ਕਹਾਣੀਬੰਦੀ ਨਾਲ ਦਰਸ਼ਕਾਂ ਦੇ ਦਿਲ ਜਿੱਤਣ ਤੋਂ ਬਾਅਦ, ਗਾਇਕ-ਗੀਤਕਾਰ R Maan ਨੇ ਆਪਣਾ ਨਵਾਂ ਰੋਮਾਂਟਿਕ ਸਿੰਗਲ “Jawani”...
ਅੰਮ੍ਰਿਤਸਰ ( ਸਵਿੰਦਰ ਸਿੰਘ ) ਬਾਲੀਵੁੱਡ ਅਦਾਕਾਰ ਰਜਾ ਮੁਰਾਦ ਭਾਰਤ ਦੇ ਵੱਡੇ ਵੱਡੇ ਸ਼ਹਿਰਾ ਦੇ ਵਿੱਚ ਆਪਣੇ ਪ੍ਰਈਵੇਟ ਪ੍ਰੋਗਰਾਮਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚਦੇ...
ਉਸਤਾਦ ਸੁਰਿੰਦਰ ਫ਼ਰਿਸ਼ਤਾ ( ਘੁੱਲੇ ਸ਼ਾਹ ) ਅਤੇ ਸੀਨੀਅਰ ਕਲਾਕਾਰਾ ਦੀ ਹਾਜਰੀ ਚ ਰਿਲੀਜ ਹੋਇਆ ਗੀਤ “ਪੈੱਗ” ਅੰਮ੍ਰਿਤਸਰ ( ਸਵਿੰਦਰ ਸਿੰਘ ) ਐਚ ਏ ਰਿਕਾਰਡਸ ਕੰਪਨੀ...
ਇੱਕ ਦਿਲਚਸਪ ਅਤੇ ਭਾਵਨਾਤਮਕ ਮੋੜ ਵਿੱਚ, ਅੱਜ ਦਾ ਐਪਿਸੋਡ ਦਰਸ਼ਕਾਂ ਲਈ ਰੋਮਾਂਚਕ ਸਫ਼ਰ ਬਣ ਗਿਆ। ਰਿਹਾਨ ਨੂੰ ਇਹ ਦੱਸਣ ਤੋਂ ਬਾਅਦ ਕਿ ਪੁਲਿਸ ਨੇ ਮੌਂਟੀ ਦੇ...
ਫਾਜ਼ਿਲਕਾ (KULWANT GILL ): ਯੁਵਾ ਤੇ ਖੇਡ ਮੰਤਰਾਲੇ ਦੀ ਅਗਵਾਈ ਹੇਠ ਭਾਰਤੀ ਖੇਡ ਅਥਾਰਟੀ ਵੱਲੋਂ ਬਿਹਾਰ ਦੇ ਗਯਾ ਸ਼ਹਿਰ ਵਿਖੇ 5 ਤੋਂ 7 ਮਈ 2025 ਤੱਕ...