News ਮੋਹਾਲੀ ਦੀ ਪ੍ਰੋਗਰੈਸਿਵ ਵੈਲਫੈਅਰ ਐਸੋਸੀਏਸ਼ਨ ਵੱਲੋਂ ਅੱਖਾਂ ਦਾ ਮੁੱਫਤ ਚੈਕਅਪ ਕੈਂਪ ਲਗਾਇਆ Published 12 months ago on April 24, 2025 By Tejinder Kaur ਮੋਹਾਲੀ ਦੀ ਪ੍ਰੋਗਰੈਸਿਵ ਵੈਲਫੈਅਰ ਐਸੋਸੀਏਸ਼ਨ ਵੱਲੋਂ ਅੱਖਾਂ ਦਾ ਮੁੱਫਤ ਚੈਕਅਪ ਕੈਂਪ ਲਗਾਇਆ ਗਿਆ ਇਹ ਕੈਂਪ ਗੁਰੂਦੁਆਰਾ ਸ਼੍ਰੀ ਕਲਗੀਧਰ ਸਿੰਘ ਸਭਾ ਫੇਸ 4 ਵਿੱਚ ਲਗਾਇਆ ਗਿਆ ਤੇ 200 ਤੋਂ ਵੱਧ ਲੋਕਾਂ ਨੇ ਅੱਖਾਂ ਚੈਕ ਕਰਵਾਈਆਂ ਇਸ ਮੌਕੇ ਤੇ ਇੰਂਨ ਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਅੱਖਾਂ ਦੀ ਮਾਹਿਰ ਡਾਕਟਰ ਮਨੀਸ਼ਾ ਨਾਗਪਾਲ ਚੈਕਅਪ ਲਈ ਖੁਦ ਆਏ ਹੋਏ ਸਨ ਇਸ ਕੈਂਪ ਵਿੱਚ ਨਿਗਾ ਵਾਲੀਆਂ ਐਨਕਾਂ ਮੁਫਤ ਵੰਡੀਆਂ ਗਈਆਂ ਇਸ ਖਾਸ ਮੌਕੇ ਤੇ ਬੋਲਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਐਚ ਐਸ ਕੰਵਲ ,ਸੀਨੀਅਰ ਮੀਤ ਪ੍ਰਧਾਨ ਕਰਨ ਜੌਹਰ ,ਅਮਰਜੀਤ ਸਿੰਘ ਨੇ ਕਿਹਾ ਕਿ ਇਸ ਤਰਾਂ ਦੇ ਸਮਾਜ ਸੇਵਾ ਦੇ ਉਹ ਉਪਰਾਲੇ ਕਰਦੇ ਰਹਿੰਦੇ ਹਨ ਇਸ ਖਾਸ ਮੌਕੇ ਤੇ ਸਾਬਕਾ ਕੈਬਨਿਟ ਮੰਤਰੀ ਸ ਬਲਬੀਰ ਸਿੰਘ ਸਿੱਧੂ ਉਚੇਚੇ ਤੌਰ ਤੇ ਹਾਜ਼ਿਰ ਹੋਏ Related Topics: Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. Δ {{#message}}{{{message}}}{{/message}}{{^message}}Your submission failed. The server responded with {{status_text}} (code {{status_code}}). Please contact the developer of this form processor to improve this message. Learn More{{/message}}{{#message}}{{{message}}}{{/message}}{{^message}}It appears your submission was successful. Even though the server responded OK, it is possible the submission was not processed. Please contact the developer of this form processor to improve this message. Learn More{{/message}}Submitting… Trending News1 year ago World Renowned Martial Artist Soke Joachim Peters trained the players of Budo Kai Do Mixed Martial Arts Federation of India Movie7 months ago Poster of Upcoming Crime Thriller “Kaal Kothri” Unveiled Movie1 year ago GURPREET GHUGGI | LOVE GILL ” FURLOW ” ਫਰਲੋ | New Punjabi Movie | PRESS CONFERENCE | 10 JAN 2025 News1 year ago ਜ਼ੀ ਪੰਜਾਬੀ ‘ਤੇ “ਜੀ ਵਾਈਫ ਜੀ” ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ – ਇਸ ਐਤਵਾਰ ਦੁਪਹਿਰ 1 ਵਜੇ! News1 year ago मनीषा रानी घर से जेवर चुराकर गई थीं भाग, छोटे-मोटे काम और झोपड़ी में रहकर गुजारा, सुनाया बुरे दौर का वाकया News1 year ago क्या कल्याणी ही है उर्मिला की कातिल?