Movie June blooms with Jasmin Bajwa for Three Consecutive Years! Published 8 hours ago on April 30, 2026 By Tejinder Kaur ਹੁਣ ਇਸ ਮਹੀਨੇ ਨਾਲ ਇੱਕ ਨਵਾਂ ਨਾਮ ਵੀ ਜੁੜਦਾ ਜਾ ਰਿਹਾ ਹੈ—ਜਸਮਿਨ ਬਾਜਵਾ। ਪਿਛਲੇ ਦੋ ਸਾਲਾਂ ਵਿੱਚ ਜਸਮਿਨ ਬਾਜਵਾ ਨੇ ਜੂਨ ਮਹੀਨੇ ਵਿੱਚ ਰਿਲੀਜ਼ ਹੋਣ ਵਾਲੀਆਂ ਵੱਡੀਆਂ ਫਿਲਮਾਂ ਵਿੱਚ ਆਪਣੀ ਮਜ਼ਬੂਤ ਹਾਜ਼ਰੀ ਦਰਜ ਕਰਵਾਈ ਹੈ। ਜੂਨ 2024 ਵਿੱਚ “ਜੱਟ ਐਂਡ ਜੂਲੀਅਟ 3” ਅਤੇ ਜੂਨ 2025 ਵਿੱਚ “ਸਰਦਾਰਜੀ 3” ਵਰਗੀਆਂ ਫਿਲਮਾਂ ਨਾਲ ਉਹ ਦਰਸ਼ਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ। ਹੁਣ ਜੂਨ 2026 ਵਿੱਚ ਜਸਮਿਨ ਬਾਜਵਾ ਹੋਰ ਵੀ ਵੱਡਾ ਧਮਾਕਾ ਕਰਨ ਲਈ ਤਿਆਰ ਹੈ, ਕਿਉਂਕਿ ਇਸ ਵਾਰ ਉਸ ਦੀ ਇੱਕ ਨਹੀਂ ਬਲਕਿ ਦੋ ਫਿਲਮਾਂ ਰਿਲੀਜ਼ ਹੋ ਰਹੀਆਂ ਹਨ। ਮਹੀਨੇ ਦੇ ਸ਼ੁਰੂ ਵਿੱਚ ਦੇਵ ਖਰੌੜ ਨਾਲ ਫਿਲਮ “ਸਰਪੰਚ” ਸਿਨੇਮਾਘਰਾਂ ਵਿੱਚ ਆਵੇਗੀ, ਜਦਕਿ ਮਹੀਨੇ ਦੇ ਅਖੀਰ ਵਿੱਚ “ਕੈਰੀ ਆਨ ਜੱਟਾ 4” ਵੀ ਰਿਲੀਜ਼ ਹੋਣ ਜਾ ਰਹੀ ਹੈ। ਇਹ ਸਪੱਸ਼ਟ ਹੈ ਕਿ ਜਸਮਿਨ ਬਾਜਵਾ ਕਦਮ ਦਰ ਕਦਮ ਪੰਜਾਬੀ ਫਿਲਮ ਇੰਡਸਟਰੀ ਵਿੱਚ ਆਪਣੀ ਮਜ਼ਬੂਤ ਪਹਿਚਾਣ ਬਣਾਉਂਦੀ ਜਾ ਰਹੀ ਹੈ। ਵੱਡੀਆਂ ਫ੍ਰੈਂਚਾਈਜ਼ਾਂ ਦਾ ਹਿੱਸਾ ਬਣਨਾ ਅਤੇ ਲਗਾਤਾਰ ਤਿੰਨ ਸਾਲ ਜੂਨ ਮਹੀਨੇ ਵਿੱਚ ਵੱਡੀਆਂ ਰਿਲੀਜ਼ਾਂ ਨਾਲ ਦਰਸ਼ਕਾਂ ਦੇ ਸਾਹਮਣੇ ਆਉਣਾ, ਉਸਦੀ ਵਧਦੀ ਲੋਕਪ੍ਰਿਯਤਾ ਦਾ ਸਬੂਤ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਜਸਮਿਨ ਬਾਜਵਾ ਇਸੇ ਤਰ੍ਹਾਂ ਵੱਡੇ ਪਰਦੇ ‘ਤੇ ਚਮਕਦੀ ਰਹੇਗੀ ਅਤੇ ਪੰਜਾਬੀ ਸਿਨੇਮਾ ਨੂੰ ਹੋਰ ਵੀ ਹਿੱਟ ਫਿਲਮਾਂ ਦੇਵੇਗੀ। Related Topics: Leave a Reply Cancel replyYour email address will not be published. Required fields are marked *Comment * Name * Email * Website Save my name, email, and website in this browser for the next time I comment. Δ {{#message}}{{{message}}}{{/message}}{{^message}}Your submission failed. The server responded with {{status_text}} (code {{status_code}}). Please contact the developer of this form processor to improve this message. Learn More{{/message}}{{#message}}{{{message}}}{{/message}}{{^message}}It appears your submission was successful. Even though the server responded OK, it is possible the submission was not processed. Please contact the developer of this form processor to improve this message. Learn More{{/message}}Submitting… Trending Movie7 months ago Poster of Upcoming Crime Thriller “Kaal Kothri” Unveiled News1 year ago World Renowned Martial Artist Soke Joachim Peters trained the players of Budo Kai Do Mixed Martial Arts Federation of India Movie1 year ago GURPREET GHUGGI | LOVE GILL ” FURLOW ” ਫਰਲੋ | New Punjabi Movie | PRESS CONFERENCE | 10 JAN 2025 News1 year ago ਜ਼ੀ ਪੰਜਾਬੀ ‘ਤੇ “ਜੀ ਵਾਈਫ ਜੀ” ਦਾ ਵਰਲਡ ਟੈਲੀਵਿਜ਼ਨ ਪ੍ਰੀਮੀਅਰ – ਇਸ ਐਤਵਾਰ ਦੁਪਹਿਰ 1 ਵਜੇ! News1 year ago मनीषा रानी घर से जेवर चुराकर गई थीं भाग, छोटे-मोटे काम और झोपड़ी में रहकर गुजारा, सुनाया बुरे दौर का वाकया News1 year ago क्या कल्याणी ही है उर्मिला की कातिल?